ਥੱਲੇ ਮਾਨ ਸਾਹਿਬ ਇੱਕਲੇ ਕੀ ਕਰਣ, ਸ਼ਾਦੀ ਮੁਬਾਰਕ, ਕਾਮੇਡਿਅਨ ਜਸਵਿੰਦਰ ਭੱਲਾ ਨੇ ਇਸ ਅੰਦਾਜ ਵਿੱਚ ਦਿੱਤੀ ਮੁੱਖ ਮੰਤਰੀ ਮਾਨ ਨੂੰ ਵਧਾਈ

ਗੁਰਦਾਸਪੁਰ, 6 ਜੁਲਾਈ (ਮੰਨਣ ਸੈਣੀ)। ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਸਿਰਜਨ ਜਾ ਰਹੇ ਹਨ। ਬਤੌਰ ਮੁੱਖ ਮੰਤਰੀ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜੋਂ ਦੂਜਾ ਵਿਆਹ ਕਰਨ ਜਾ ਰਹੇ ਹਨ। ਇਸ ਤੇ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਪੰਜਾਬ ਦੇ ਮਸ਼ਹੂਰ ਕਾਮੇਡਿਅਨ ਜਸਵਿੰਦਰ ਭੱਲਾ ਵੱਲੋਂ … Continue reading ਥੱਲੇ ਮਾਨ ਸਾਹਿਬ ਇੱਕਲੇ ਕੀ ਕਰਣ, ਸ਼ਾਦੀ ਮੁਬਾਰਕ, ਕਾਮੇਡਿਅਨ ਜਸਵਿੰਦਰ ਭੱਲਾ ਨੇ ਇਸ ਅੰਦਾਜ ਵਿੱਚ ਦਿੱਤੀ ਮੁੱਖ ਮੰਤਰੀ ਮਾਨ ਨੂੰ ਵਧਾਈ